ਸ਼ਰਾਬ ਦੇ ਕਾਰੋਬਾਰੀ ਨੂੰ ਫੋਨ ਤੇ ਧਮਕੀ ਦੇ ਕੀਤੀ 20 ਲੱਖ ਦੀ ਮੰਗ , ਮਾਮਲਾ ਦਰਜ

ਗੁਰਦਾਸਪੁਰ, 26 ਮਈ (ਮੰਨਣ ਸੈਣੀ)। ਸਿਟੀ ਥਾਣਾ ਗੁਰਦਾਸਪੁਰ ਦੀ ਪੁਲਿਸ ਵੱਲੋਂ ਇਕ ਸ਼ਰਾਬ ਦੇ ਕਾਰੋਬਾਰੀ ਕੋਲੋ ਬਾਰ ਬਾਰ ਫੋਨ ਕਰ 20 ਲੱਖ ਰੁਪਏ ਦੀ ਮੰਗ ਕਰਨ ਦੇ ਚਲਦਿਆਂ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਉਪ ਕਪਤਾਨ ਪੁਲਿਸ ਵਲੋਂ ਕੀਤੀ ਗਈ ਇੰਨਕੁਆਰੀ ਤੋਂ ਬਾਅਦ ਦਰਜ ਹੋਇਆ ਹੈ। ਇਸ ਸੰਬੰਧੀ ਜਾਨਕਾਰੀ ਦੇਂਦੇ ਹੋਏ ਦੀਪਕ ਗੁਪਤਾ ਪੁੱਤਰ … Continue reading ਸ਼ਰਾਬ ਦੇ ਕਾਰੋਬਾਰੀ ਨੂੰ ਫੋਨ ਤੇ ਧਮਕੀ ਦੇ ਕੀਤੀ 20 ਲੱਖ ਦੀ ਮੰਗ , ਮਾਮਲਾ ਦਰਜ